ਸਮੁੰਦਰ ਦੀ ਡੂੰਘਾਈ ‘ਚ ਕੁੜੀ ਨਾਲ ਛੇੜਛਾੜ, ਟਰੇਨਰ ਨੇ ਕੀਤਾ ਜ਼ਬਰਦਸਤੀ ਚੁੰਮਣ, ਪੁਲਿਸ ਨੇ ਕੀਤਾ ਗ੍ਰਿਫਤਾਰ
ਮਲੇਸ਼ੀਆ 9 ਮਈ 2023 – ਬਹੁਤ ਸਾਰੇ ਲੋਕ ਛੁੱਟੀਆਂ ਮਨਾਉਣ ਲਈ ਮਲੇਸ਼ੀਆ ਜਾਂਦੇ ਹਨ। ਇਸੇ ਤਰ੍ਹਾਂ ਇਕ 24 ਸਾਲਾ ਚੀਨੀ ਲੜਕੀ ਵੀ ਛੁੱਟੀਆਂ ਮਨਾਉਣ ਗਈ ਸੀ। ਪਰ ਇੱਥੇ ਉਸ ਨੂੰ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਹੋਣਾ ਪਿਆ। ਲੜਕੀ ਸਮੁੰਦਰ ਵਿੱਚ ਸਕੂਬਾ ਡਾਈਵਿੰਗ ਕਰਨ ਗਈ। ਟਰੇਨਰ ਨੇ ਪਾਣੀ ਦੇ ਅੰਦਰ ਉਸ ਨਾਲ ਛੇੜਛਾੜ ਕੀਤੀ। ਲੜਕੀ ਨੇ ਕਿਹਾ…
