6 ਦਿਨਾਂ ਬਾਅਦ ਕਬਰ ‘ਚੋਂ ਕੱਢੀ ਲਾਸ਼, ਕਿਉਂ? ⋆ D5 ਨਿਊਜ਼
ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ 65 ਸਾਲਾ ਵਿਅਕਤੀ ਦੀ ਮੌਤ ਤੋਂ ਛੇ ਦਿਨ ਬਾਅਦ ਉਸ ਦੀ ਲਾਸ਼ ਨੂੰ ਕੱਢਿਆ ਗਿਆ। ਪਰਿਵਾਰ ਪਹਿਲਾਂ ਬਜ਼ੁਰਗ ਬੱਗਾ ਸਿੰਘ ਦੀ ਮੌਤ ਨੂੰ ਕੁਦਰਤੀ ਮੰਨ ਰਿਹਾ ਸੀ ਪਰ ਕੁਝ ਗੱਲਾਂ ਸਾਹਮਣੇ ਆਈਆਂ, ਜਿਸ ਤੋਂ ਬਾਅਦ ਕਤਲ ਦਾ ਡਰ ਪੈਦਾ ਹੋ ਗਿਆ। ਤਹਿਸੀਲਦਾਰ ਜਗਸੀਰ ਸਿੰਘ ਦੀ ਹਾਜ਼ਰੀ ਵਿੱਚ ਲਾਸ਼ ਨੂੰ ਬਾਹਰ ਕੱਢਿਆ ਗਿਆ।…
