ਹਰ ਦੋ ਘੰਟੇ ਵਿੱਚ ਸੱਤ ਬਲਾਤਕਾਰ, ਮਾੜੀ ਮਾਂ ਦੀ ਭਰਜਾਈ ⋆ D5 News
ਅਮਰਜੀਤ ਸਿੰਘ ਵੜੈਚ (94178-01988) ਪਿਛਲੇ ਸਾਲ 13 ਫਰਵਰੀ ਨੂੰ ਯੂਪੀ ਦੇ ਉਨਾਓ ਦੇ ਪਿੰਡ ਲਾਲਖੇੜਾ ਵਿੱਚ ਇੱਕ ਦਲਿਤ ਪਰਿਵਾਰ ਦੀ 11 ਸਾਲਾ ਬੱਚੀ ਨਾਲ ਤਿੰਨ ਦਰਿੰਦਿਆਂ ਨੇ ਬਲਾਤਕਾਰ ਕੀਤਾ ਸੀ: ਤਿੰਨ ਦਰਿੰਦਿਆਂ ਵਿੱਚੋਂ ਦੋ ਕੁਝ ਦਿਨ ਪਹਿਲਾਂ ਜ਼ਮਾਨਤ ‘ਤੇ ਬਾਹਰ ਆਏ ਸਨ। . ਆਉਂਦਿਆਂ ਹੀ ਉਹ ਕੁਝ ਹੋਰ ਗੈਂਗਸਟਰਾਂ ਨੂੰ ਨਾਲ ਲੈ ਕੇ ਉਸ ਕੁੜੀ…
