ਪੰਜਾਬ ਕਿੰਗਜ਼ ਨੇ ਮੁੰਬਈ ਇੰਡੀਅਨਜ਼ ਨੂੰ 13 ਦੌੜਾਂ ਨਾਲ ਹਰਾਇਆ, ਅਰਸ਼ਦੀਪ ਸਿੰਘ ਨੇ 10-10 ਲੱਖ ਰੁਪਏ ਦੇ ਦੋ LED ਸਟੰਪ ਤੋੜੇ
ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਰੋਮਾਂਚਕ ਮੈਚ ‘ਚ ਪੰਜਾਬ ਕਿੰਗਜ਼ ਨੇ ਮੁੰਬਈ ਇੰਡੀਅਨਜ਼ ਨੂੰ 13 ਦੌੜਾਂ ਨਾਲ ਹਰਾ ਦਿੱਤਾ। ਸ਼ਨੀਵਾਰ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਅਰਸ਼ਦੀਪ ਸਿੰਘ ਨੇ ਆਖਰੀ ਓਵਰ ‘ਚ 16 ਦੌੜਾਂ ਦਾ ਬਚਾਅ ਕੀਤਾ। ਉਸੇ ਓਵਰ ਵਿੱਚ, ਉਸਨੇ 10-10 ਲੱਖ ਰੁਪਏ ਦੇ ਦੋ ਐਲਈਡੀ ਸਟੰਪ ਤੋੜ ਦਿੱਤੇ। ਟਿਮ ਡੇਵਿਡ ਨੇ 114 ਮੀਟਰ…
