ਭਾਰਤ ਦੀ ‘ਦ ਐਲੀਫੈਂਟ ਵਿਸਪਰਰਸ’ ਨੇ ਸਰਬੋਤਮ ਡਾਕੂਮੈਂਟਰੀ ਲਘੂ ਫਿਲਮ ਲਈ ਆਸਕਰ ਜਿੱਤਿਆ
The Elephant Whisperers ਫਿਲਮ ਇੱਕ ਅਨਾਥ ਹਾਥੀ ਅਤੇ ਉਸਦੇ ਦੇਖਭਾਲ ਕਰਨ ਵਾਲਿਆਂ ਵਿਚਕਾਰ ਇੱਕ ਅਟੁੱਟ ਬੰਧਨ ਦੀ ਕਹਾਣੀ ਨੂੰ ਦਰਸਾਉਂਦੀ ਹੈ ਨਵੀਂ-ਦਿੱਲੀ: ਕਾਰਤੀਕੀ ਗੌਂਸਾਲਵੇਸ ਅਤੇ ਗੁਨੀਤ ਮੋਂਗਾ ਦੀ ‘ਦ ਐਲੀਫੈਂਟ ਵਿਸਪਰਰਜ਼’ ਨੇ ਆਸਕਰ 2023 ਵਿੱਚ ਬੈਸਟ ਡਾਕੂਮੈਂਟਰੀ ਲਘੂ ਫਿਲਮ ਦਾ ਪੁਰਸਕਾਰ ਜਿੱਤਿਆ ਹੈ। ਇੱਕ ਅਨਾਥ ਹਾਥੀ ‘ਰਘੂ’ ਅਤੇ ਉਸਦੇ ਦੇਖਭਾਲ ਕਰਨ ਵਾਲੇ ‘ਬੋਮੈਨ ਅਤੇ ਬੇਲੀ’…
