ਮਿਆਂਮਾਰ ਦੀ ਫੌਜ ਨੇ ਬੋਧੀ ਮੱਠ ‘ਚ ਮੱਠ ਦੀ ਕੰਧ ਦੇ ਸਾਹਮਣੇ ਖੜ੍ਹੇ ਲੋਕਾਂ ‘ਤੇ ਕੀਤੀ ਗੋਲੀਬਾਰੀ, 28 ਦੀ ਮੌਤ
ਮਿਆਂਮਾਰ ਦੀ ਫੌਜ ਨੇ ਇਕ ਬੋਧੀ ਮੱਠ ‘ਤੇ ਹਮਲਾ ਕਰਕੇ 28 ਲੋਕਾਂ ਨੂੰ ਮਾਰ ਦਿੱਤਾ ਸੀ। ਇਹ ਹਮਲਾ ਮਿਆਂਮਾਰ ਦੇ ਸ਼ਾਨ ਸੂਬੇ ਦੇ ਇੱਕ ਪਿੰਡ ਵਿੱਚ ਕੀਤਾ ਗਿਆ। ਬਾਗੀ ਸੰਗਠਨ ਕੈਰੇਨੀ ਨੈਸ਼ਨਲਿਸਟ ਡਿਫੈਂਸ ਫੋਰਸ (ਕੇਐਨਡੀਐਫ) ਨੇ ਇਹ ਦਾਅਵਾ ਕੀਤਾ ਹੈ। ਮਿਆਂਮਾਰ ਵਿੱਚ ਫੌਜੀ ਤਖ਼ਤਾ ਪਲਟ ਨੂੰ ਲਗਭਗ ਦੋ ਸਾਲ ਹੋ ਗਏ ਹਨ ਅਤੇ ਉਦੋਂ ਤੋਂ…
