ਤਰਾਨੀਕੀ ਮਾਸਟਰ ਗੇਮਜ਼ ⋆ D5 ਨਿਊਜ਼
ਉਹ ਇਸ ਤੋਂ ਪਹਿਲਾਂ ਵੀ ਮਾਸਟਰ ਖੇਡਾਂ ਵਿਚ ਹਿੱਸਾ ਲੈ ਚੁੱਕਾ ਹੈ, ਮੈਡਲ ਜਿੱਤ ਚੁੱਕਾ ਹੈ। ਆਕਲੈਂਡ (ਹਰਜਿੰਦਰ ਸਿੰਘ ਬਸਿਆਲਾ) : ਅੱਜ ਨਿਊ ਪਲਾਈਮਾਊਥ ਵਿਖੇ ਸਮਾਪਤ ਹੋਈਆਂ ‘ਤਰਾਨੀਕੀ ਮਾਸਟਰ ਖੇਡਾਂ’ ‘ਚ 65-70 ਉਮਰ ਵਰਗ ‘ਚ ਐੱਸ. ਤਪਿੰਦਰ ਸਿੰਘ ਸੋਖੀ ਨੇ ਭਾਰਤੀਆਂ ਦੀ ਹਾਜ਼ਰੀ ਵਿੱਚ 6 ਸੋਨ ਅਤੇ 2 ਚਾਂਦੀ ਦੇ ਤਗਮੇ ਜਿੱਤ ਕੇ ਦਸਤਾਰ ਦੀ…
