ਬਿਨਾਂ ਸਿਰ ਦੇ ਕੀਤਾ ਸਸਕਾਰ, ਸਕਾਰਪੀਓ ਦੀ ਟੱਕਰ ਕਾਰਨ ਸਾਈਕਲ ਸਵਾਰ ਦਾ ਸਿਰ ਧੜ ਤੋਂ ਵੱਖ
ਪਟਿਆਲਾ ਵਿੱਚ ਤੇਜ਼ ਰਫ਼ਤਾਰ ਸਕਾਰਪੀਓ ਦੀ ਟੱਕਰ ਵਿੱਚ ਮਾਰੇ ਗਏ ਨਵਦੀਪ ਕੁਮਾਰ (43) ਦਾ ਐਤਵਾਰ ਨੂੰ ਬਿਨਾਂ ਸਿਰ ਦੇ ਸਸਕਾਰ ਕਰ ਦਿੱਤਾ ਗਿਆ। ਪੁਲੀਸ ਅਜੇ ਤੱਕ ਨੌਜਵਾਨ ਦਾ ਸਿਰ ਬਰਾਮਦ ਨਹੀਂ ਕਰ ਸਕੀ ਹੈ। ਪੁਲੀਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸੇ ਦਾ ਮੁੱਖ ਦੋਸ਼ੀ ਸੁਖਮਨ ਸਿੰਘ ਸਟੱਡੀ ਵੀਜ਼ੇ ’ਤੇ ਕੈਨੇਡਾ ਗਿਆ ਹੋਇਆ ਹੈ। ਇਨ੍ਹੀਂ ਦਿਨੀਂ ਉਹ…
