ਵਿਧਾਇਕ ਅਮਿਤ ਰਤਨ ਖ਼ਿਲਾਫ਼ ਕਾਰਵਾਈ ਦੀ ਮੰਗ; ਭਾਜਪਾ-ਅਕਾਲੀ ਦਲ ਨੇ ‘ਆਪ’ ਦੀ ਇਮਾਨਦਾਰੀ ‘ਤੇ ਚੁੱਕੇ ਸਵਾਲ ⋆ D5 News
ਪੰਜਾਬ ਦੇ ਬਠਿੰਡਾ ਦਿਹਾਤੀ ਤੋਂ ਵਿਧਾਇਕ ਅਮਿਤ ਰਤਨ ਕੋਟਫੱਤਾ ਦੇ ਕਰੀਬੀ ਸਾਥੀ ਰੇਸ਼ਮ ਗਰਗ ਦੀ ਗ੍ਰਿਫਤਾਰੀ ਤੋਂ ਬਾਅਦ ਆਮ ਆਦਮੀ ਪਾਰਟੀ (ਆਪ) ਵਿਰੋਧੀ ਧਿਰ ਦੇ ਨਿਸ਼ਾਨੇ ‘ਤੇ ਆ ਗਈ ਹੈ। ਜਿੱਥੇ ਅਕਾਲੀ ਦਲ ਨੇ ‘ਆਪ’ ਨੂੰ ਬੇਈਮਾਨ ਸਰਕਾਰ ਕਿਹਾ ਹੈ, ਉਥੇ ਹੀ ਭਾਜਪਾ ਆਗੂਆਂ ਨੇ ‘ਆਪ’ ਦੀ ਸਰਕਾਰ ਬਦਲਣ ‘ਤੇ ਸਵਾਲ ਚੁੱਕੇ ਹਨ। ਵਿਧਾਇਕ ਅਮਿਤ…
