1.8 ਮਿਲੀਅਨ ਟਨ ਝੋਨੇ ਦੀ ਪਰਾਲੀ ਦੀ ਸਾਲਾਨਾ CBG ਪ੍ਰੋਜੈਕਟਾਂ ਵਿੱਚ ਵਰਤੋਂ ਕੀਤੀ ਜਾਵੇਗੀ, ਅਮਨ ਅਰੋੜਾ ਨੇ ਕਿਹਾ –
ਪੇਡਾ ਦੁਆਰਾ ਅਲਾਟ ਕੀਤੇ ਗਏ 43 CBG ਪ੍ਰੋਜੈਕਟ, ਮੁਕੰਮਲ ਹੋਣ ‘ਤੇ ਉਹ 515.58 TPD CBG ਪੈਦਾ ਕਰਨਗੇ, ਇਸ ਤੋਂ ਇਲਾਵਾ 2 ਮਿਲੀਅਨ ਟਨ ਝੋਨੇ ਦੀ ਪਰਾਲੀ ਦੀ ਸਾਲਾਨਾ ਖਪਤ ਕਰਨਗੇ* ਚੰਡੀਗੜ੍ਹ, 10 ਜਨਵਰੀ: ਪਰਾਲੀ ਸਾੜਨ ਦੀ ਸਮੱਸਿਆ ਦਾ ਸਥਾਈ ਹੱਲ ਲੱਭਣ ਅਤੇ ਸੂਬੇ ਦੇ ਕਿਸਾਨਾਂ ਦੀ ਆਮਦਨ ਨੂੰ ਵਧਾਉਣ ਲਈ ਮੁੱਖ ਮੰਤਰੀ ਸ.ਭਗਵੰਤ ਮਾਨ ਦੀ…
