ਗ੍ਰਹਿ ਮੰਤਰੀ ਅਨਿਲ ਵਿੱਜ ਨੂੰ ਆਇਆ ਗੁੱਸਾ, ਫੋਨ ‘ਤੇ ਅਫਸਰਾਂ ਨੂੰ ਕੀਤਾ ਮੁਅੱਤਲ ⋆ D5 News
ਅੰਬਾਲਾ: ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਸ਼ਨੀਵਾਰ ਨੂੰ ਕੈਥਲ ਜ਼ਿਲੇ ਦੇ ਪੁੰਡਰੀ ਪੁਲਸ ਸਟੇਸ਼ਨ ‘ਚ ਧੋਖਾਧੜੀ ਦੇ ਦੋਸ਼ੀ ਅਤੇ ਫਰਾਰ ਦੱਸੇ ਗਏ ਇਕ ਵਿਅਕਤੀ ਨੂੰ ਚਾਹ ਪਰੋਸਣ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਦੋ ਪੁਲਸ ਕਰਮਚਾਰੀਆਂ ਨੂੰ ਮੁਅੱਤਲ ਕਰਨ ਦੇ ਨਿਰਦੇਸ਼ ਜਾਰੀ ਕੀਤੇ। ਕਸੂਤਾ ਫਸਿਆ CM ਦਾ ਖਾਸ, ਵੱਡਾ ਐਕਸ਼ਨ, ਅਕਾਲੀ ਦਲ ਨੂੰ…
