ਵਿੱਤ ਮੰਤਰਾਲੇ ਦਾ ਇੱਕ ਕਰਮਚਾਰੀ ਜਾਸੂਸੀ ਦੇ ਦੋਸ਼ ਵਿੱਚ ਗ੍ਰਿਫਤਾਰ, ਪੈਸੇ ਲਈ ਦੂਜੇ ਦੇਸ਼ਾਂ ਨੂੰ ਗੁਪਤ ਸੂਚਨਾਵਾਂ ਦਿੰਦਾ ਸੀ
ਵਿੱਤ ਮੰਤਰਾਲੇ ਦੇ ਇੱਕ ਕਰਮਚਾਰੀ ਨੂੰ ਜਾਸੂਸੀ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀ ਸੁਮਿਤ ਡਾਟਾ ਐਂਟਰੀ ਆਪਰੇਟਰ ਹੈ ਅਤੇ ਠੇਕੇ ‘ਤੇ ਕੰਮ ਕਰਦਾ ਸੀ। ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ ਹੈ ਕਿ ਉਹ ਪੈਸਿਆਂ ਦੇ ਬਦਲੇ ਸੰਵੇਦਨਸ਼ੀਲ ਜਾਣਕਾਰੀ ਦੂਜੇ ਦੇਸ਼ਾਂ ਨੂੰ ਦਿੰਦਾ ਸੀ। ਮੁਲਜ਼ਮ ਕੋਲੋਂ ਇੱਕ…
