ਮੁੱਖ ਮੰਤਰੀ ਨੇ ਬਾਬਾ ਸੇਵਾ ਸਿੰਘ ਲੱਖੀਵਾਲਾ ਦੇ ਜੱਦੀ ਪਿੰਡ ਵਿੱਚ ਨਰਸਿੰਗ ਕਾਲਜ ਸਥਾਪਤ ਕਰਨ ਦਾ ਐਲਾਨ ਕੀਤਾ।
*ਬਾਬਾ ਸੇਵਾ ਸਿੰਘ ਲੱਖੀਵਾਲਾ ਦੇ ਨਕਸ਼ੇ ਕਦਮਾਂ ਤੇ ਚੱਲ ਕੇ ਪਰਿਵਾਰਵਾਦ ਦੇ ਰੂਪ ਵਿੱਚ ਨਵੇਂ ਪੰਜੇ ਸਾਮਰਾਜਵਾਦ ਵਿਰੁੱਧ ਲੜਨ ਦਾ ਸੱਦਾ* *ਮਨਪ੍ਰੀਤ ਬਾਦਲ ਵੀ ਕਾਂਗਰਸ ਵਾਂਗ ਭਾਜਪਾ ਦੇ ਖਜ਼ਾਨੇ ਖਾਲੀ ਕਰਨਗੇ* *ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਮ ਤੇ ਹਲਵਾਰਾ ਹਵਾਈ ਅੱਡੇ ਦਾ ਨਾਮ *ਠੀਕਰੀਵਾਲਾ* 19 ਜਨਵਰੀ* ਮੁੱਖ ਮੰਤਰੀ ਭਗਵੰਤ ਮਾਨ ਨੇ ਪਰਜਾ ਮੰਡਲ ਲਹਿਰ ਦੇ…
