ਡੈਨ ਕ੍ਰਿਸਚੀਅਨ ਨੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ⋆ D5 ਨਿਊਜ਼
ਆਸਟ੍ਰੇਲੀਆ ਦੇ ਦਿੱਗਜ ਆਲਰਾਊਂਡਰ ਡੈਨ ਕ੍ਰਿਸਚੀਅਨ ਨੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਉਹ ਮੌਜੂਦਾ ਬਿਗ ਬੈਸ਼ ਲੀਗ (BBL) ਤੋਂ ਬਾਅਦ ਕ੍ਰਿਕਟ ਨੂੰ ਅਲਵਿਦਾ ਕਹਿ ਦੇਵੇਗਾ। ਕ੍ਰਿਸ਼ਚੀਅਨ ਸਭ ਤੋਂ ਸਫਲ ਟੀ-20 ਕ੍ਰਿਕਟਰਾਂ ਵਿੱਚੋਂ ਇੱਕ ਹੈ। ਉਸ ਨੇ ਦੁਨੀਆ ਦੀਆਂ ਕਈ ਟੀ-20 ਲੀਗਾਂ ‘ਚ ਆਪਣੇ ਆਲਰਾਊਂਡਰ ਪ੍ਰਦਰਸ਼ਨ ਨਾਲ ਧਮਾਲ ਮਚਾ ਦਿੱਤੀ ਹੈ। ਡੈਨ…
