ਸੂਬੇ ਵਿੱਚ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਆਮ ਆਦਮੀ ਕਲੀਨਿਕਾਂ ਤੋਂ ਬਾਅਦ ਪਰਫੈਕਟ ਹੈਲਥ ਕੇਅਰ’ ਅਗਲਾ ਕਦਮ ਹੋਵੇਗਾ।
ਨਵਾਂਸ਼ਹਿਰ ਵਿੱਚ ਨਵੇਂ ਹੈਲਥ ਮਾਡਲ ਸੁਜੋਂ ਤਹਿਤ ਪੰਜਾਬ ਦਾ ਪਹਿਲਾ ਗਾਰਡਨ ਆਫ਼ ਵੈਲਨੈੱਸ, ਗਾਰਡਨ ਆਫ਼ ਵੈਲਨੈਸ ਅਤੇ ਆਮ ਆਦਮੀ ਕਲੀਨਿਕ ਦੀ ਸਥਾਪਨਾ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਸੁਜੋਂ ਪ੍ਰਾਇਮਰੀ ਹੈਲਥ ਸੈਂਟਰ ਦਾ ਦੌਰਾ ਨਵਾਂਸ਼ਹਿਰ, 22 ਜਨਵਰੀ, 2023: ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ: ਬਲਬੀਰ ਸਿੰਘ ਨੇ ਕਿਹਾ ਕਿ ਆਮ ਆਦਮੀ ਕਲੀਨਿਕਾਂ ਦੀ…
