ਮਨੀ ਲਾਂਡਰਿੰਗ ਕੇਸ: ਸਤੇਂਦਰ ਜੈਨ ਦੀਆਂ ਵਧੀਆਂ ਮੁਸ਼ਕਿਲਾਂ, ਅਦਾਲਤ ਨੇ ED ਰਿਮਾਂਡ ‘ਤੇ ਵਧਾਈ
ਨਵੀਂ ਦਿੱਲੀ: ਮਨੀ ਲਾਂਡਰਿੰਗ ਨੂੰ ਲੈ ਕੇ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਦੀਆਂ ਮੁਸ਼ਕਲਾਂ ਘੱਟ ਨਹੀਂ ਹੋ ਰਹੀਆਂ ਹਨ। ਇਨਫੋਰਸਮੈਂਟ ਡਾਇਰੈਕਟੋਰੇਟ (54) ਨੇ ਅੱਜ ਸਤੇਂਦਰ ਜੈਨ ਨੂੰ ਰੂਜ ਐਵੇਨਿਊ ਅਦਾਲਤ ਵਿੱਚ ਕੇਸ ਵਿੱਚ ਪੇਸ਼ ਕੀਤਾ। ਫੜਿਆ ਗਿਆ ਮੂਸੇ ਵਾਲਾ ਦਾ ਕਾਤਲ? ਪੰਜਾਬ ਲੈ ਕੇ ਆਵੇਗਾ ਗੋਲਡੀ ਬਰਾੜ | D5 Channel Punjabi ਅਦਾਲਤ ਵਿੱਚ ਸੁਣਵਾਈ…
