ਸਿੱਧੂ ਮੂਸੇਵਾਲਾ ਕਤਲੇਆਮ ਮਾਮਲੇ ‘ਚ ‘ਕੇਕੜਾ’ ਦਾ ਵੱਡਾ ਖੁਲਾਸਾ
ਮਾਨਸਾ/ਨਵੀਂ ਦਿੱਲੀ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨਾਲ ਰੇਕੀ ਕਰਕੇ ਸੈਲਫੀ ਲੈਣ ਵਾਲੇ ਅਤੇ ਸ਼ਾਰਪਸ਼ੂਟਰਾਂ ਦੀ ਜਾਣਕਾਰੀ ਦੇਣ ਵਾਲੇ ਸੰਦੀਪ ਕੇਕੜਾ ਨੇ ਪੰਜਾਬ ਪੁਲਿਸ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ। ਸੋਸ਼ਲ ਮੀਡੀਆ ‘ਤੇ ਫੈਲ ਰਹੀਆਂ ਅਫਵਾਹਾਂ ਅਨੁਸਾਰ ਕੇਕੜਾ ਨੇ ਪੁਲਸ ਨੂੰ ਦੱਸਿਆ ਕਿ ਉਸ ਨੂੰ ਮੂਸੇਵਾਲਾ ਦੀ ਰੇਕੀ ਲਈ 15,000 ਰੁਪਏ ਮਿਲੇ ਸਨ। ਉਸ ਨੇ…
