ਅਧਿਆਤਮਿਕ ਗੁਰੂ, ਸਦਗੁਰੂ ਦੀ ਟੀਮ ਨੇ ਚੱਲ ਰਹੀ ਇੰਟਰਵਿਊ ਵਿੱਚ ਕੈਮਰੇ ਬੰਦ ਕਿਉਂ ਕੀਤੇ – Punjabi News Portal
ਆਪਣੇ ਆਪ ਨੂੰ ਅਧਿਆਤਮਿਕ ਗੁਰੂ ਕਹਾਉਣ ਵਾਲੇ ਜੱਗੀ ਵਾਸੂਦੇਵ ਉਰਫ਼ ਸਦਗੁਰੂ ਨੂੰ ਅਕਸਰ ਸਹਿਜ ਅਤੇ ਸ਼ਾਂਤੀ ਦੀਆਂ ਗੱਲਾਂ ਕਰਦੇ ਦੇਖਿਆ ਜਾਂਦਾ ਹੈ। ਉਹ ਖੁਦ ਇਕ ਇੰਟਰਵਿਊ ਦੌਰਾਨ ਬੋਖਲਾਟ ਆਇਆ ਸੀ। ਉਨ੍ਹਾਂ ਦੀ ਟੀਮ ਨਾਲ ਚੱਲ ਰਹੀ ਇੰਟਰਵਿਊ ਦੌਰਾਨ ਕੈਮਰੇ ਬੰਦ ਹੋ ਗਏ ਅਤੇ ਉਹ ਚੱਲ ਰਹੀ ਇੰਟਰਵਿਊ ਛੱਡ ਕੇ ਚਲੇ ਗਏ। ਜਿਸ ਦੀ ਵੀਡੀਓ ਸੋਸ਼ਲ…
