ਵਿਵੇਕਸ਼ੀਲ ਸੋਨੀ ⋆ D5 ਨਿਊਜ਼
ਮੁਲਜ਼ਮਾਂ ਕੋਲੋਂ 68 ਲੱਖ ਰੁਪਏ ਬਰਾਮਦ: ਸ੍ਰੀ ਵਿਵੇਕ ਸ਼ੀਲ ਸੋਨੀ ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ, ਜ਼ਿਲ੍ਹਾ ਐਸ.ਏ.ਐਸ.ਨਗਰ ਨੇ ਇੱਕ ਪ੍ਰੈਸ ਨੋਟ ਵਿੱਚ ਦੱਸਿਆ ਕਿ ਲੁਟੇਰਿਆਂ ਨੇ ਇੱਕ ਵਿਅਕਤੀ ਨੂੰ ਪਿਸਤੌਲ ਨਾਲ ਜ਼ਖਮੀ ਕਰਨ ਤੋਂ ਬਾਅਦ ਪ੍ਰਾਪਰਟੀ ਡੀਲਰ ਹਰਜੀਤ ਨਾਗਪਾਲ ਤੋਂ 1 ਕਰੋੜ ਰੁਪਏ ਖੋਹ ਲਏ ਸਨ। ਇਸ ਸਬੰਧੀ ਥਾਣਾ ਡੇਰਾਬੱਸੀ ਵਿਖੇ ਮੁਕੱਦਮਾ ਨੰਬਰ 193 ਮਿਤੀ 10-06-2022…
