ਨਗੀਨਾ ਬੈਂਸ ਨੇ ਚੇਅਰਵੁਮਨ ਸੀਆਈਆਈ ਇੰਡੀਅਨ ਵੂਮੈਨ ਨੈੱਟਵਰਕ, ਟ੍ਰਾਈਸਿਟੀ ਚੈਪਟਰ 2022-23 ਦਾ ਅਹੁਦਾ ਸੰਭਾਲਿਆ
ਨਗੀਨਾ ਬੈਂਸ ਨੇ ਚੇਅਰਵੁਮਨ ਸੀਆਈਆਈ ਇੰਡੀਅਨ ਵੂਮੈਨ ਨੈੱਟਵਰਕ, ਟ੍ਰਾਈਸਿਟੀ ਚੈਪਟਰ 2022-23 ਦਾ ਅਹੁਦਾ ਸੰਭਾਲਿਆ “ਲਿੰਗ ਤੋਂ ਪਰੇ ਵਿਭਿੰਨਤਾ ਨੂੰ ਅੱਗੇ ਵਧਾਉਣ ਅਤੇ ਪਾਲਣ ਦਾ ਉਦੇਸ਼” – ਨਗੀਨਾ ਬੈਂਸ ਚੰਡੀਗੜ੍ਹ, 15 ਜੂਨ: ਉੱਘੀ ਸਮਾਜ ਸੇਵੀ ਅਤੇ ਉੱਦਮੀ ਨਗੀਨਾ ਬੈਂਸ ਨੇ ਇੱਥੇ ਸੀਆਈਆਈ ਵਿਖੇ ਇੱਕ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀਜ਼ (ਸੀ.ਆਈ.ਆਈ.) ਇੰਡੀਅਨ ਵੂਮੈਨ…
