ਵੀਵੋ ਸਮੇਤ ਚੀਨੀ ਮੋਬਾਈਲ ਕੰਪਨੀਆਂ ‘ਤੇ ਈਡੀ ਵੱਲੋਂ ਸ਼ਿਕੰਜਾ, ਦੇਸ਼ ਭਰ ‘ਚ 44 ਥਾਵਾਂ ‘ਤੇ ਛਾਪੇਮਾਰੀ – Punjabi News Portal
ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਚੀਨੀ ਮੋਬਾਈਲ ਫੋਨ ਨਿਰਮਾਤਾ ਕੰਪਨੀ ਵੀਵੋ ਅਤੇ ਉਸ ਨਾਲ ਸਬੰਧਤ ਕੰਪਨੀਆਂ ‘ਤੇ ਵੱਡੀ ਕਾਰਵਾਈ ਸ਼ੁਰੂ ਕੀਤੀ ਹੈ। ਮੰਗਲਵਾਰ ਨੂੰ ਈਡੀ ਦੀ ਟੀਮ ਨੇ ਦੇਸ਼ ਭਰ ‘ਚ ਵੀਵੋ ਦੇ 44 ਟਿਕਾਣਿਆਂ ‘ਤੇ ਇੱਕੋ ਸਮੇਂ ਛਾਪੇਮਾਰੀ ਕੀਤੀ। ਪਤਾ ਲੱਗਾ ਹੈ ਕਿ ਈਡੀ ਨੇ ਉੱਤਰ ਪ੍ਰਦੇਸ਼, ਬਿਹਾਰ ਅਤੇ ਮੱਧ ਪ੍ਰਦੇਸ਼ ਸਮੇਤ ਦੱਖਣੀ ਭਾਰਤ ਦੇ…
