ਬਰਤਾਨੀਆ ਦੀ ਅਗਲੀ ਪ੍ਰਧਾਨ ਮੰਤਰੀ ਦੀ ਦੌੜ ‘ਚ ਭਾਰਤੀ ਮੂਲ ਦੇ ਰਿਸ਼ੀ ਸੁਨਕ ਕਿਉਂ ਬਣੇ ਪਹਿਲੀ ਪਸੰਦ, ਪੜ੍ਹੋ ਪੂਰੀ ਖ਼ਬਰ – ਪੰਜਾਬੀ ਨਿਊਜ਼ ਪੋਰਟਲ
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਪਾਰਟੀ ‘ਚ ਬਗਾਵਤ ਤੋਂ ਬਾਅਦ ਅਸਤੀਫਾ ਦੇ ਦਿੱਤਾ ਹੈ। ਕੰਜ਼ਰਵੇਟਿਵ ਪਾਰਟੀ ਦੇ 41 ਮੰਤਰੀਆਂ ਨੇ ਦੋ ਦਿਨਾਂ ਦੇ ਅੰਦਰ ਅਸਤੀਫ਼ੇ ਦੇ ਦਿੱਤੇ, ਜਿਸ ਨਾਲ ਉਨ੍ਹਾਂ ‘ਤੇ ਅਸਤੀਫ਼ੇ ਲਈ ਦਬਾਅ ਵਧ ਗਿਆ। ਬੋਰਿਸ ਜਾਨਸਨ ‘ਤੇ ਦਬਾਅ 5 ਜੁਲਾਈ ਨੂੰ ਸ਼ੁਰੂ ਹੋਇਆ ਜਦੋਂ ਬ੍ਰਿਟਿਸ਼ ਸਰਕਾਰ ਵਿਚ ਵਿੱਤ ਮੰਤਰੀ ਰਿਸ਼ੀ ਸੁਨਕ…
