ਟ੍ਰੈਫਿਕ ਨਿਯਮ: ਚਲਾਨਾਂ ਤੋਂ ਬਚਣ ਲਈ ਜਾਣੋ ਨਵੇਂ ਨਿਯਮ! – ਪੰਜਾਬੀ ਨਿਊਜ਼ ਪੋਰਟਲ
ਵਾਹਨਾਂ ਦੀ ਵਧਦੀ ਗਿਣਤੀ ਕਾਰਨ ਜਿੱਥੇ ਟ੍ਰੈਫਿਕ ਇੱਕ ਵੱਡੀ ਸਮੱਸਿਆ ਹੈ, ਉੱਥੇ ਦੇਸ਼ ਵਿੱਚ ਵਧ ਰਹੇ ਸੜਕ ਹਾਦਸਿਆਂ ਨੂੰ ਰੋਕਣ ਲਈ ਟ੍ਰੈਫਿਕ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਜ਼ਰੂਰੀ ਹੈ। ਸੜਕ ਹਾਦਸੇ ਵੀ ਵੱਧ ਰਹੇ ਹਨ। ਜੇਕਰ ਵਾਹਨ ਚਲਾਉਂਦੇ ਸਮੇਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਤਾਂ ਸੜਕ ਹਾਦਸਿਆਂ ਨੂੰ ਕਾਫੀ ਹੱਦ ਤੱਕ ਘਟਾਇਆ ਜਾ ਸਕਦਾ…
