ਪਾਕਿਸਤਾਨੀ ਮੰਤਰੀ ਭੁੱਟੋ ਦਾ ਸਿਰ ਕਲਮ ਕਰਨ ਵਾਲੇ ਨੂੰ 2 ਕਰੋੜ ਦਾ ਇਨਾਮ ਦੇਵਾਂਗੇ
ਯੂਪੀ ਦੇ ਇੱਕ ਭਾਜਪਾ ਨੇਤਾ ਨੇ ਐਲਾਨ ਕੀਤਾ ਹੈ ਕਿ ਜੋ ਵੀ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਦਾ ਸਿਰ ਕਲਮ ਕਰੇਗਾ, ਉਸ ਨੂੰ 2 ਕਰੋੜ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਦਰਅਸਲ, ਬਿਲਾਵਲ ਭੁੱਟੋ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (ਪੀ. ਐੱਮ. ਮੋਦੀ) ‘ਤੇ ਮਾੜੀ ਟਿੱਪਣੀ ਕੀਤੀ ਹੈ। ਜਿਸ ਦੇ ਖਿਲਾਫ ਸ਼ਨੀਵਾਰ ਨੂੰ ਦੇਸ਼ ਭਰ ‘ਚ…
