ਪਾਕਿਸਤਾਨ ‘ਚ ਧਮਾਕੇ ਦੀ ਖਬਰ, ਇਸਲਾਮਾਬਾਦ ‘ਚ ਧਮਾਕਾ ⋆ D5 News
ਪਾਕਿਸਤਾਨ ‘ਚ ਧਮਾਕਾ ਹੋਣ ਦੀ ਖਬਰ ਹੈ। ਜਾਣਕਾਰੀ ਮੁਤਾਬਕ ਸ਼ੁੱਕਰਵਾਰ ਸਵੇਰੇ ਇਸਲਾਮਾਬਾਦ ਦੇ ਆਈ-10/4 ਸੈਕਟਰ ‘ਚ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਧਮਾਕਾ ਇਕ ਕਲੀਨਿਕ ਦੇ ਬਾਹਰ ਹੋਇਆ। ਪਾਕਿਸਤਾਨੀ ਮੀਡੀਆ ਮੁਤਾਬਕ ਸੜਕ ‘ਤੇ ਗੱਡੀ ਸੜਦੀ ਨਜ਼ਰ ਆ ਰਹੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਵੱਡੀ ਗਿਣਤੀ ‘ਚ ਪੁਲਸ ਫੋਰਸ ਮੌਕੇ ‘ਤੇ…
