ਚੂਹਿਆਂ ਨੇ ਖਾਧਾ 500 ਕਿਲੋ ਭੰਗ, ਮਥੁਰਾ ਪੁਲਿਸ ਨੇ ਅਦਾਲਤ ਨੂੰ ਦੱਸਿਆ
ਚੂਹੇ ਖਾ ਗਏ 500 ਕਿਲੋ ਭੰਗ, ਮਥੁਰਾ ਪੁਲਿਸ ਨੇ ਅਦਾਲਤ ਨੂੰ ਦੱਸਿਆ ਸ਼ੇਰਗੜ੍ਹ ਅਤੇ ਹਾਈਵੇ ਪੁਲਿਸ ਸਟੇਸ਼ਨਾਂ ਦੁਆਰਾ ਜ਼ਬਤ ਕੀਤੀ ਗਈ 581 ਕਿਲੋ ਭੰਗ ਦੀ ਖੇਪ ਚੂਹਿਆਂ ਨੇ ਖਾ ਲਈ। ਅਦਾਲਤ ਵੱਲੋਂ ਮੰਗੀ ਗਈ ਰਿਪੋਰਟ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਚੂਹਿਆਂ ਨੇ ਭੰਗ ਖਾ ਲਿਆ ਹੈ। ਅਦਾਲਤ ਨੇ ਐਸਐਸਪੀ ਨੂੰ ਚੂਹਿਆਂ ਦੀ…
