ਸ਼ਰਧਾ ਦੇ ਕਤਲ ਨਾਲ ਜੁੜੇ ਪੰਜ ਵੱਡੇ ਅੱਪਡੇਟ, ਪੁਲਿਸ ਦੀ ਜਾਂਚ ਕਿੱਥੋਂ ਤੱਕ ਪਹੁੰਚੀ?
ਸ਼ਰਧਾ ਕਤਲ ਕਾਂਡ ਦੇ ਦੋਸ਼ੀ ਆਫਤਾਬ ਅਮੀਨ ਪੂਨਾਵਾਲਾ ਨੂੰ ਦਿੱਲੀ ਦੀ ਸਾਕੇਤ ਅਦਾਲਤ ਨੇ ਸ਼ਨੀਵਾਰ ਨੂੰ 13 ਦਿਨਾਂ ਲਈ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਹੈ। ਹੁਣ ਆਫਤਾਬ ਦਾ ਨਵਾਂ ਟਿਕਾਣਾ ਤਿਹਾੜ ਹੈ। ਇੱਥੇ ਉਸ ਨੂੰ ਜੇਲ੍ਹ ਨੰਬਰ ਚਾਰ ਵਿੱਚ ਰੱਖਿਆ ਗਿਆ ਹੈ। ਆਫਤਾਬ ਦਾ ਪੌਲੀਗ੍ਰਾਫ਼ ਟੈਸਟ ਇੱਕ ਵਾਰ ਹੋ ਚੁੱਕਾ ਹੈ। ਹੁਣ ਪੁਲਿਸ ਦੁਬਾਰਾ ਟੈਸਟ…
