ਥਰਮੋਕੋਲ ਫੈਕਟਰੀ ਨੂੰ ਲੱਗੀ ਅੱਗ D5 News
ਜਲੰਧਰ : ਮਕਸੂਦਾਂ ਦੇ ਪਿੰਡ ਸੰਗਲ ਸੋਹਲ ਨੇੜੇ ਥਰਮੋਕੋਲ ਬਣਾਉਣ ਵਾਲੀ ਫੈਕਟਰੀ ‘ਚ ਅੱਗ ਲੱਗ ਗਈ। ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ 35 ਤੋਂ ਵੱਧ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ। Tajinderpal Bagga: ਬੱਗਾ ਮਾਮਲੇ ਨੂੰ ਲੈ ਕੇ ਵਕੀਲਾਂ ਨੇ ਕੀਤੇ ਵੱਡੇ ਖੁਲਾਸੇ, ਬੱਗਾ ਫੇਰ ਪਹੁੰਚਿਆ ਦਿੱਲੀ! ਮੰਡ ਚੌਕੀ ਅਤੇ ਮਕਸੂਦਾਂ ਪੁਲੀਸ ਮੌਕੇ ’ਤੇ ਪੁੱਜ…
