ਸੁਪਰੀਮ ਕੋਰਟ ਨੇ ਇੰਦਰਾ ਮੁਖਰਜੀ ਨੂੰ ਦਿੱਤੀ ਰਾਹਤ ⋆ D5 News
ਨਵੀਂ ਦਿੱਲੀ: ਸ਼ੀਨਾ ਬੋਰਾ ਕਤਲ ਕਾਂਡ ਦੀ ਮੁੱਖ ਦੋਸ਼ੀ ਇੰਦਰਾ ਮੁਖਰਜੀ ਨੂੰ ਸੁਪਰੀਮ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ। ਦੱਸ ਦੇਈਏ ਕਿ ਇੰਦਰਾ ਮੁਖਰਜੀ ‘ਤੇ ਹੱਤਿਆ ਦਾ ਦੋਸ਼ ਹੈ। ਇੰਦਰਾ ਮੁਖਰਜੀ ਨੇ ਰਾਹੁਲ ਮੁਖਰਜੀ ਨਾਲ ਆਪਣੀ ਧੀ ਦੇ ਲਿਵ-ਇਨ ਰਿਲੇਸ਼ਨਸ਼ਿਪ ਦੇ ਮੱਦੇਨਜ਼ਰ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ। Khabran Da Sira : DGP ਦੇ ਹੱਥ…
