ਘਰੇਲੂ ਕਲੇਸ਼ ‘ਚ ਪਰਿਵਾਰ ਟੁੱਟਿਆ, ਕਾਰੋਬਾਰੀ ਨੇ ਸਵੇਰੇ ਕੀਤੀ ਖੁਦਕੁਸ਼ੀ, ਪਤਨੀ-ਪੁੱਤ ਨੇ ਰਾਤ ਨੂੰ ਕੈਮੀਕਲ ਪੀ ਕੇ ਕੀਤੀ ਖੁਦਕੁਸ਼ੀ
ਸ਼ੁੱਕਰਵਾਰ ਨੂੰ ਮੋਹਾਲੀ ਦੇ ਸੈਕਟਰ-48 ਸੀ ‘ਚ ਕਾਰੋਬਾਰੀ ਸਮੇਤ ਪਰਿਵਾਰ ਦੇ ਤਿੰਨ ਮੈਂਬਰਾਂ ਨੇ ਖੁਦਕੁਸ਼ੀ ਕਰ ਲਈ। ਕੈਮੀਕਲ ਪੀਣ ਕਾਰਨ ਸਵੇਰੇ ਸਭ ਤੋਂ ਪਹਿਲਾਂ ਪਤੀ ਦੀ ਮੌਤ ਹੋ ਗਈ। ਰਾਤ ਨੂੰ ਪਤਨੀ ਅਤੇ ਬੇਟੇ ਨੇ ਵੀ ਖੁਦਕੁਸ਼ੀ ਕਰ ਲਈ। ਮ੍ਰਿਤਕਾਂ ਦੀ ਪਛਾਣ ਸੁਰੇਸ਼ ਸ਼ਰਮਾ (58), ਪਤਨੀ ਅੰਜਨਾ ਸ਼ਰਮਾ (51) ਅਤੇ ਪੁੱਤਰ ਪੁਲਕਿਤ (25) ਵਜੋਂ ਹੋਈ…
