ਮੀਤ ਹੇਅਰ ਵੱਲੋਂ ਭਾਸ਼ਾ ਵਿਭਾਗ ਦਾ 75ਵੀਂ ਵਰ੍ਹੇਗੰਢ ਲੋਗੋ ਰਿਲੀਜ਼ ਕੀਤਾ ਗਿਆ
1 ਜਨਵਰੀ ਨੂੰ ਸਥਾਪਨਾ ਦੀ 75ਵੀਂ ਵਰ੍ਹੇਗੰਢ ਮੌਕੇ ਮੁੱਖ ਦਫ਼ਤਰ ਅਤੇ ਜ਼ਿਲ੍ਹਾ ਦਫ਼ਤਰਾਂ ਵਿਖੇ ਵਿਸ਼ੇਸ਼ ਸਮਾਗਮ ਕੀਤੇ ਜਾਣਗੇ। ਚੰਡੀਗੜ੍ਹ, 31 ਦਸੰਬਰ 2022 – ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਬਾਰੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਭਾਸ਼ਾ ਵਿਭਾਗ ਪੰਜਾਬ ਦੀ ਸਥਾਪਨਾ ਦੀ 75ਵੀਂ ਵਰ੍ਹੇਗੰਢ ਦਾ ਲੋਗੋ ਜਾਰੀ ਕੀਤਾ। ਭਾਸ਼ਾ ਵਿਭਾਗ 1 ਜਨਵਰੀ 2023 ਨੂੰ ਆਪਣੀ 75ਵੀਂ ਵਰ੍ਹੇਗੰਢ…
