ਵੱਡੀ ਗਿਣਤੀ ਵਿੱਚ ਪੰਜਾਬੀਆਂ ਨੇ ਹਜ਼ਾਰਾਂ ਡਾਲਰ ਇਕੱਠੇ ਕਰਕੇ ਸੰਸਥਾ ਦੀ ਮਦਦ ਕੀਤੀ
ਕੈਲੀਫੋਰਨੀਆ ਵਿੱਚ ਪੰਜਾਬੀਆਂ ਨੇ ਆਪਣੀ ਕਿਰਤ ਕਮਾਈ ਦਾ ਦਸਵੰਧ ਅਤੇ ਹਜ਼ਾਰਾਂ ਡਾਲਰ ਇੱਕ ਸਹਾਇਤਾ ਸੰਸਥਾ ਦੀ ਜੇਬ ਵਿੱਚ ਪਾ ਦਿੱਤੇ। ਮੈਡੀਸਟੋ ਨੇੜੇ ਰਿਪਨ ਵਿੱਚ ਕਮਿਊਨਿਟੀ ਸੈਂਟਰ ਵਿੱਚ ਸਹਾਇਤਾ ਸੰਸਥਾ ਲਈ ਇੱਕ ਵਿਸ਼ੇਸ਼ ਫੰਡ ਰੇਜ਼ਰ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਪੰਜਾਬੀਆਂ ਨੇ ਪਹੁੰਚ ਕੇ ਆਪਣਾ ਦਸਵੰਧ ਇਕੱਠਾ ਕੀਤਾ ਅਤੇ ਸਹਾਇਤਾ ਸੰਸਥਾ ਦੀ ਸਹਾਇਤਾ ਲਈ…
