ਟੀਚਰ ਨੇ ਲਿੰਗ ਚੇਂਜ ਕਰਵਾ ਕੇ ਆਪਣੀ ਵਿਦਿਆਰਥਣ ਨਾਲ ਵਿਆਹ ਕਰਵਾ ਲਿਆ
ਰਾਜਸਥਾਨ ਦੀ ਇੱਕ ਔਰਤ ਨੇ ਆਪਣੇ ਪਿਆਰ ਦਾ ਸਬੂਤ ਦੇਣ ਲਈ ਲਿੰਗ ਬਦਲ ਕੇ ਵਿਆਹ ਕਰਵਾ ਲਿਆ। ਵਿਆਹ ਤੋਂ ਬਾਅਦ ਦੋਵੇਂ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਉੱਥੇ ਹੀ, ਦੋਵਾਂ ਦੇ ਪਰਿਵਾਰਕ ਮੈਂਬਰ ਦੋਹਾਂ ਦੇ ਵਿਆਹ ਤੋਂ ਕਾਫੀ ਖੁਸ਼ ਹਨ। ਇੱਕ ਅਧਿਆਪਕਾ ਮੀਰਾ ਨੂੰ ਆਪਣੇ ਹੀ ਸਕੂਲ ਦੀ ਵਿਦਿਆਰਥਣ ਕਲਪਨਾ ਨਾਲ ਪਿਆਰ ਹੋ ਗਿਆ। ਪਿਆਰ…
