Ret. ਏਡੀਜੀਪੀ ਰਾਕੇਸ਼ ਚੰਦਰ ਦੇ ਨਵਾਂਗਾਓਂ ਮੁਹਾਲੀ ਸਥਿਤ ਫਾਰਮ ਹਾਊਸ ’ਤੇ ਵਿਜੀਲੈਂਸ ਵੱਲੋਂ ਛਾਪੇਮਾਰੀ
ਚੰਡੀਗੜ੍ਹ: ਪੰਜਾਬ ਦੇ ਸੇਵਾਮੁਕਤ ਏਡੀਜੀਪੀ ਰਾਕੇਸ਼ ਚੰਦਰਾ ਦੀਆਂ ਮੁਸ਼ਕਲਾਂ ਹੁਣ ਵਧਦੀਆਂ ਨਜ਼ਰ ਆ ਰਹੀਆਂ ਹਨ ਕਿਉਂਕਿ ਵਿਜੀਲੈਂਸ ਨੇ ਉਨ੍ਹਾਂ ਦੀ ਆਮਦਨ ਦੇ ਜਾਣੇ-ਪਛਾਣੇ ਸਰੋਤਾਂ ਤੋਂ ਵੱਧ ਜਾਇਦਾਦ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜੇਲ੍ਹ ‘ਚੋਂ ਬਾਹਰ ਦਾ ਇੱਕ ਹੋਰ ਵੀਡੀਓ, ਮੰਤਰੀ ਸਾਬ ਦੀ ਪੂਰੀ ਸੇਵਾ, ਜੇਲ੍ਹ ‘ਚ ਜੈਨ ਵੀਆਈਪੀ ਸਹੂਲਤਾਂ ਬਾਰੇ ਸੂਤਰਾਂ ਤੋਂ ਮਿਲੀ ਜਾਣਕਾਰੀ…
