ਕਾਂਗਰਸ ਨੇ ‘ਆਪ’ ਦਾ 7 ਮਹੀਨਿਆਂ ਨਾਲ 70 ਸਾਲ ਦੀ ਤੁਲਨਾ ਕਰਨ ‘ਤੇ ਮਜ਼ਾਕ ਉਡਾਇਆ
ਚੰਡੀਗੜ੍ਹ (ਬਿੰਦੂ ਸਿੰਘ) : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ 7 ਮਹੀਨਿਆਂ ਦੀ ਕਾਰਗੁਜ਼ਾਰੀ ਦੀ ਪਿਛਲੇ 70 ਸਾਲਾਂ ਨਾਲ ਤੁਲਨਾ ਕਰਦਿਆਂ ਵਿਅੰਗ ਕੀਤਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਵੱਡੇ ਫਰਜ਼ੀ ਦਾਅਵੇ ਲਈ ਅਤਿਕਥਨੀ ਬਹੁਤ ਛੋਟਾ ਸ਼ਬਦ ਹੈ। ਉਨ੍ਹਾਂ ਕਿਹਾ ਕਿ ਇਹ ਦਾਅਵੇ ਪੂਰੀ ਤਰ੍ਹਾਂ…
