ਪਰਿਣੀਤੀ ਚੋਪੜਾ ਅਤੇ ਗਾਇਕ ਹਾਰਡੀ ਸੰਧੂ ਦੀ ਫਿਲਮ ‘ਕੋਡ ਨੇਮ ਤਿਰੰਗਾ’ ਫਲਾਪ ਰਹੀ ਸੀ।
ਮੁੰਬਈ— ਬਾਲੀਵੁੱਡ ਅਭਿਨੇਤਰੀ ਪਰਿਣੀਤੀ ਚੋਪੜਾ ਅਤੇ ਗਾਇਕ ਹਾਰਡੀ ਸੰਧੂ ਦੀ ਫਿਲਮ ‘ਕੋਡ ਨੇਮ ਤਿਰੰਗਾ’ ਇਸ ਸ਼ੁੱਕਰਵਾਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋ ਗਈ ਹੈ। ਫਿਲਮ ਦੀ ਰਿਲੀਜ਼ ਦੇ ਨਾਲ ਹੀ ਬਾਕਸ ਆਫਿਸ ‘ਤੇ ਗਿਰਾਵਟ ਦਰਜ ਕੀਤੀ ਗਈ ਹੈ। ਪਰਿਣੀਤੀ ਚੋਪੜਾ ਦੀ ਫਿਲਮ ‘ਕੋਡ ਨੇਮ ਤਿਰੰਗਾ’ ਬਾਕਸ ਆਫਿਸ ‘ਤੇ ਵੱਡੀ ਫਲਾਪ ਸਾਬਤ ਹੋਈ ਹੈ। ਫਿਲਮ ਰਿਲੀਜ਼ ਦੇ…
