ਦੋਸਤ ਨਾਲ ਬਾਹਰ ਗਈ 26 ਸਾਲਾ ਸਾਫਟਵੇਅਰ ਇੰਜੀਨੀਅਰ ਨਾਲ 10 ਲੋਕਾਂ ਨੇ ਕੀਤਾ ਬਲਾਤਕਾਰ ⋆ D5 News
ਝਾਰਖੰਡ ਦੇ ਪੱਛਮੀ ਸਿੰਘਭੂਮ ਜ਼ਿਲੇ ‘ਚ 26 ਸਾਲਾ ਸਾਫਟਵੇਅਰ ਇੰਜੀਨੀਅਰ ਨਾਲ ਕਰੀਬ 10 ਲੋਕਾਂ ਨੇ ਕਥਿਤ ਤੌਰ ‘ਤੇ ਬਲਾਤਕਾਰ ਕੀਤਾ। ਮੁਟਿਆਰ, ਜੋ ਇੱਥੇ ਘਰ ਤੋਂ ਕੰਮ ਕਰਦੀ ਹੈ, ਵੀਰਵਾਰ ਸ਼ਾਮ ਨੂੰ ਦੋਪਹੀਆ ਵਾਹਨ ‘ਤੇ ਆਪਣੇ ਦੋਸਤ ਨਾਲ ਬਾਹਰ ਨਿਕਲੀ ਸੀ, ਜਦੋਂ ਇਹ ਘਟਨਾ ਚਾਈਬਾਸਾ ਦੇ ਪੁਰਾਣੇ ਏਅਰੋਡ੍ਰੌਮ ਨੇੜੇ ਵਾਪਰੀ। ਪੁਲਿਸ ਨੇ ਦੱਸਿਆ ਕਿ ਅੱਠ-ਦਸ ਵਿਅਕਤੀਆਂ…
