ਗੁਰਦਾਸ ਮਾਨ ਦੇ ਨਵੇਂ ਗੀਤ ‘ਗੱਲ ਸੁਣ ਪੰਜਾਬੀ ਦੋਸਤੋ’ ‘ਚ ਦਿਸਿਆ ਪੁਰਾਣਾ ਦਰਦ
ਚੰਡੀਗੜ੍ਹ: ਪੰਜਾਬੀ ਮਨੋਰੰਜਨ ਜਗਤ ‘ਚ ਖਾਸ ਥਾਂ ਰੱਖਣ ਵਾਲੇ ਮਸ਼ਹੂਰ ਗਾਇਕ ਗੁਰਦਾਸ ਮਾਨ ਨੇ ਅੱਜ 7 ਸਤੰਬਰ ਨੂੰ ਆਪਣਾ ਨਵਾਂ ਗੀਤ ‘ਗੱਲ ਸੁਣ ਪੰਜਾਬੀ ਦੋਸਤੋ’ ਰਿਲੀਜ਼ ਕੀਤਾ ਹੈ।ਇਸ ਗੀਤ ‘ਚ ਸ਼ੁਰੂ ਤੋਂ ਹੀ ਕਈ ਤਰ੍ਹਾਂ ਦੀਆਂ ਤਸਵੀਰਾਂ ਦੀ ਵਰਤੋਂ ਕੀਤੀ ਗਈ ਹੈ। ਸਮਝੋ ਕਿ ਸਾਨੂੰ ਕਈ ਪੁਰਾਣੇ ਵਿਵਾਦਾਂ ਬਾਰੇ ਜਾਣਨ ਦੀ ਲੋੜ ਹੈ। ਹਰਜੀਤ ਗਰੇਵਾਲ…
