ਪਟਿਆਲਾ ਪੁਲਿਸ ਨੇ ਅਰਟਿਗਾ ਕਾਰ ਖੋਹਣ ਵਾਲੇ 4 ਨੂੰ ਕੀਤਾ ਗ੍ਰਿਫਤਾਰ
ਪਟਿਆਲਾ ਪੁਲਿਸ ਨੇ ਅਰਟਿਗਾ ਕਾਰ ਖੋਹਣ ਦੇ ਦੋਸ਼ ਵਿੱਚ 4 ਨੂੰ ਕੀਤਾ ਗ੍ਰਿਫਤਾਰ ਪਟਿਆਲਾ ਪੁਲਿਸ ਨੇ ਮਿਤੀ 07-08-2022 ਨੂੰ ਅਰਟਿਗਾ ਕਾਰ ਖੋਹੀ ਸੀ ਅਤੇ ਚਾਰੋਂ ਦੋਸ਼ੀ ਕਿਤੇ ਫ਼ਰਾਰ ਹੋ ਗਏ ਹਨ। ਦੀਪਕ ਪਾਰੀਕ ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਦੱਸਿਆ ਕਿ ਪਟਿਆਲਾ ਪੁਲਿਸ ਨੇ ਮਿਤੀ 07-08-2022 ਨੂੰ ਸਵੇਰੇ ਸਮਾਣਾ ਤੋਂ ਪਟਿਆਲਾ ਟੈਕਸੀ ਸਟੈਂਡ ਦੀ ਅਰਟਿਗਾ…
