ਬਿਕਰਮ ਮਜੀਠੀਆ ਅੱਜ ਖਟਕੜ ਕਲਾਂ ਜਾਣਗੇ ⋆ D5 News
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਅੱਜ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿਖੇ ਮੱਥਾ ਟੇਕਣਗੇ। ਨੌਜਵਾਨਾਂ ਲਈ CM ਦਾ ਐਲਾਨ, ਕੈਨੇਡਾ ਬੈਠੇ ਗੈਂਗਸਟਰ ਆਏ ਸਾਹਮਣੇ D5 Channel Punjabi ਮਜੀਠੀਆ ਚੰਡੀਗੜ੍ਹ ਤੋਂ ਸਵੇਰੇ 9:30 ਵਜੇ ਕਾਫ਼ਲੇ ਨਾਲ ਰਵਾਨਾ ਹੋਣਗੇ ਅਤੇ 11 ਵਜੇ ਖਟਕੜ…
