ਅਜ਼ਬ-ਗਜ਼ਬ: ਜੇਲ੍ਹ ‘ਚ ਕੈਦੀ ਨੂੰ ਮਿਲਣ ਆਈ ਔਰਤ ਨੇ ਮੁਲਾਕਾਤ ਦੌਰਾਨ ਚੁੰਮੀ ਨੌਜਵਾਨ ਦੀ ਜਾਨ!
ਜੇਲ੍ਹ ਵਿੱਚ ਇੱਕ ਔਰਤ ਕੈਦੀ ਨੂੰ ਮਿਲਣ ਆਈ। ਮੁਲਾਕਾਤ ਦੌਰਾਨ ਔਰਤ ਨੇ ਕੈਦੀ ਨੂੰ ਚੁੰਮ ਲਿਆ। ਇਸ ਤੋਂ ਥੋੜ੍ਹੀ ਦੇਰ ਬਾਅਦ ਕੈਦੀ ਦੀ ਮੌਤ ਹੋ ਗਈ। ਮੌਤ ਤੋਂ ਬਾਅਦ ਔਰਤ ‘ਤੇ ਕੈਦੀ ਦੇ ਕਤਲ ਦਾ ਦੋਸ਼ ਲਗਾ ਕੇ ਗ੍ਰਿਫਤਾਰ ਕਰ ਲਿਆ ਗਿਆ। ਮਾਮਲਾ ਅਮਰੀਕਾ ਦਾ ਹੈ। ਜੋਸ਼ੂਆ ਬ੍ਰਾਊਨ ਨਾਂ ਦਾ ਕੈਦੀ ਟੈਨੇਸੀ ਦੀ ਇਕ ਜੇਲ…
