ਡਾਕਟਰੀ ਜਾਂਚ ਲਈ ਵਿਦੇਸ਼ ਜਾਣਗੇ ਸੋਨੀਆ ਗਾਂਧੀ ⋆ D5 News
ਨਵੀਂ ਦਿੱਲੀ: ਆਲ ਇੰਡੀਆ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਮੈਡੀਕਲ ਜਾਂਚ ਲਈ ਵਿਦੇਸ਼ ਜਾਣਗੇ। ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਵੀ ਉਨ੍ਹਾਂ ਦੇ ਨਾਲ ਜਾਣਗੇ। ਨਵੀਂ ਦਿੱਲੀ ਆਉਣ ਤੋਂ ਪਹਿਲਾਂ ਸੋਨੀਆ ਗਾਂਧੀ ਆਪਣੀ ਬੀਮਾਰ ਮਾਂ ਨੂੰ ਵੀ ਮਿਲਣ ਜਾਵੇਗੀ। ਨਸ਼ੇ ਤੋਂ ਤੋਬਾ, ਲੋਹੇ ਵਰਗਾ ਸਰੀਰ, ਲੰਬੀ ਖੋਜ ਤੋਂ ਬਾਅਦ ਤਿਆਰ ਕੀਤਾ ਦੇਸੀ ਨੁਸਖਾ D5 Channel ਪੰਜਾਬੀ ਕਾਂਗਰਸ…
