ਲਹਿੰਦੇ ਪੰਜਾਬ ਦੀ ਪਹਿਲੀ ਪੰਜਾਬੀ ਧੀ ਡਾ: ਨਬੀਲਾ ਰਹਿਮਾਨ ਵਾਈਸ ਚਾਂਸਲਰ ਬਣੀ
ਉਜਾਗਰ ਸਿੰਘ ਦੇਸ਼ ਦੀ ਵੰਡ ਸਮੇਂ ਅੱਜ ਤੋਂ 75 ਸਾਲ ਪਹਿਲਾਂ ਜੋ ਲਹੂ ਡੁੱਲ੍ਹਿਆ ਸੀ, ਪੰਜਾਬ ਦੇ ਲੋਕਾਂ ਨੇ ਆਪਣੇ ਦੁੱਖਾਂ ਨੂੰ ਆਪਣੇ ਪਿੰਡਾਂ ਵਿੱਚ ਢੋਇਆ ਸੀ। ਜਿਸ ਦੇ ਜ਼ਖਮਾਂ ‘ਚੋਂ ਕਾਫੀ ਦੇਰ ਤੱਕ ਖੂਨ ਵਗਦਾ ਰਿਹਾ। ਭਾਰਤ-ਪਾਕਿਸਤਾਨ ਵਿਚਾਲੇ ਜੰਗਾਂ ਵੀ ਹੋਈਆਂ। ਪੰਜਾਬੀਆਂ ਵਿੱਚ ਨਫ਼ਰਤ ਦੀ ਲਕੀਰ ਖਿੱਚੀ ਗਈ। ਪਰ ਪੰਜਾਬ ਦੇ ਉੱਭਰਦੇ ਅਤੇ ਡਿੱਗਦੇ…
