ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ
ਆਇਤ 3 ਸੇਖਾ ਚੁਚਕਿਆ ਚੁਵਾਇਆ ਏਹੁ ਮਨੁ ਇਕਤੁ ਘਰਿ ਆਨਿ॥ ਏਹਰ ਤੇਹਰ ਛਾਡਿ ਤੂ ਗੁਰ ਕਾ ਸਬਦੁ ਪਛਾਣੈ ॥ ਸਤਿਗੁਰ ਆਗੈ ਦੇਹਿ ਪਾਉ ਸਭੁ ਕਿਛੁ ਜਾਣੈ ਜਾਨੁ ॥ ਆਸਾ ਮਨਸਾ ਜਲੈ ਤੂ ਹੋਇ ਰਹੁ ਮਿਹਮਾਨੁ ॥ ਸਤਿਗੁਰ ਕੈ ਭਾਣੈ ਭਈ ਚਲਹਿ ਤਾ ਦਰਗਹ ਪਾਵਹਿ ਮਾਨੁ॥ ਨਾਨਕ ਜਿ ਨਾਮੁ ਨ ਚੇਤਨੀ ਤਿਨ ਧਿਗੁ ਪੰਨੁ ਧਿਗੁ ਖਾਨੁ…
