ਦਿੱਲੀ ਸ਼ਰਾਬ ਨੀਤੀ: ਸਿਸੋਦੀਆ ‘ਤੇ ਬੀਜੇਪੀ ਦਾ ਜਵਾਬੀ ਹਮਲਾ, ਕਿਹਾ- ਸੀਬੀਆਈ ਜਾਂਚ ਨਜ਼ਰ ਆ ਰਹੀ ਹੈ
ਦਿੱਲੀ ਸ਼ਰਾਬ ਨੀਤੀ ਨੂੰ ਲੈ ਕੇ ਸਿਆਸੀ ਟਕਰਾਅ ਜਾਰੀ ਹੈ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਨਵੀਂ ਸ਼ਰਾਬ ਨੀਤੀ ‘ਤੇ ਉਪ ਰਾਜਪਾਲ ਨੂੰ ਘੇਰਿਆ। ਇਸ ‘ਤੇ ਭਾਜਪਾ ਨੇ ਪਲਟਵਾਰ ਕਰਦੇ ਹੋਏ ਕਿਹਾ ਕਿ ਮਨੀਸ਼ ਸਿਸੋਦੀਆ ਨੇ ਆਬਕਾਰੀ ਨੀਤੀ ਨੂੰ ਲੈ ਕੇ ਝੂਠ ਬੋਲਿਆ ਹੈ। ਦਿੱਲੀ ‘ਚ ਐੱਲ. ਜੀ ਦੇ ਨਿਯਮਾਂ ਅਨੁਸਾਰ ਕੰਮ ਕੀਤਾ…
