Johnson & Johnson Baby Powder: ਕੰਪਨੀ ਰੋਕੇਗੀ ਬੇਬੀ ਪਾਊਡਰ ਦੀ ਵਿਕਰੀ, ਪਾਊਡਰ ਦੀ ਵਰਤੋਂ ਨਾਲ ਹੁੰਦੀ ਹੈ ਇਹ ਖਤਰਨਾਕ ਬੀਮਾਰੀ
ਬ੍ਰਿਟਿਸ਼ ਹੈਲਥਕੇਅਰ ਕੰਪਨੀ ਜੌਹਨਸਨ ਐਂਡ ਜੌਨਸਨ 2023 ਵਿਚ ਵਿਸ਼ਵ ਪੱਧਰ ‘ਤੇ ਬੇਬੀ ਪਾਊਡਰ ਦੀ ਵਿਕਰੀ ਬੰਦ ਕਰ ਦੇਵੇਗੀ। ਡਰੱਗ ਨਿਰਮਾਤਾ ਨੇ ਵੀਰਵਾਰ ਨੂੰ ਕਿਹਾ ਕਿ ਉਸ ਨੇ ਅਮਰੀਕਾ ਵਿਚ ਹਜ਼ਾਰਾਂ ਚੱਲ ਰਹੇ ਉਪਭੋਗਤਾ ਸੁਰੱਖਿਆ ਮਾਮਲਿਆਂ ਦੇ ਕਾਰਨ ਉਤਪਾਦ ਦੀ ਵਿਕਰੀ ਬੰਦ ਕਰ ਦਿੱਤੀ ਹੈ, ਬੇਬੀ ਪਾਊਡਰ ਪਹਿਲਾਂ ਹੀ ਦੁਨੀਆ ਭਰ ਦੇ ਦੇਸ਼ਾਂ ਵਿਚ ਵੇਚਿਆ ਜਾ…
