ਸਿੱਧੂ ਮੂਸੇ ਵਾਲਾ ਕਤਲ: ਗੈਂਗਸਟਰਾਂ ਖਿਲਾਫ ਜੰਗ ਜਾਰੀ ਰਹੇਗੀ – ਡੀਜੀਪੀ ਗੌਰਵ ਯਾਦਵ – ਪੰਜਾਬੀ ਨਿਊਜ਼ ਪੋਰਟਲ
ਸਿੱਧੂ ਮੂਸੇਵਾਲਾ ਕਤਲ ਮਾਮਲਾ: ਮੁੱਖ ਮੰਤਰੀ ਮਾਨ ਨਾਲ ਮੁਲਾਕਾਤ ਤੋਂ ਬਾਅਦ ਡੀਜੀਪੀ ਗੌਰਵ ਯਾਦਵ ਨੇ ਕੀ ਕਿਹਾ? ਡੀਜੀਪੀ ਗੌਰਵ ਯਾਦਵ ਅਨੁਸਾਰ ਇਸ ਮੀਟਿੰਗ ਦੌਰਾਨ ਗੈਂਗਸਟਰਾਂ ਅਤੇ ਨਸ਼ਿਆਂ ਨੂੰ ਖ਼ਤਮ ਕਰਨ ਲਈ ਕੀਤੇ ਜਾ ਰਹੇ ਸਾਰੇ ਯਤਨਾਂ ਦਾ ਵੀ ਜਾਇਜ਼ਾ ਲਿਆ ਗਿਆ। ਇਹ ਵੀ ਪੜ੍ਹੋ: ਮੌਸਮ: ਦੇਰ ਰਾਤ ਤੋਂ ਭਾਰੀ ਮੀਂਹ, 22 ਤੋਂ 26 ਜੁਲਾਈ ਤੱਕ…
