ਪੰਜਾਬ ਵਿੱਚ ਮੌਨਸੂਨ ਨੇ ਆਪਣੇ ਹੀ ਰੰਗ ਵਿੱਚ ਰੰਗਿਆ ⋆ D5 News
ਲੁਧਿਆਣਾ : ਪੰਜਾਬ ‘ਚ ਵੀਰਵਾਰ ਨੂੰ ਮਾਨਸੂਨ ਨੇ ਪੂਰੇ ਜ਼ੋਰਾਂ ‘ਤੇ ਬਾਰਿਸ਼ ਕੀਤੀ, ਜਿਸ ਕਾਰਨ ਪੰਜਾਬ ਭਰ ‘ਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਭਾਰੀ ਬਰਸਾਤ ਕਾਰਨ ਕਈ ਇਲਾਕਿਆਂ ਵਿੱਚ ਕਿਸਾਨਾਂ ਦੀ ਝੋਨੇ ਦੀ ਫ਼ਸਲ ਪਾਣੀ ਵਿੱਚ ਡੁੱਬਣ ਦੀਆਂ ਵੀ ਖ਼ਬਰਾਂ ਹਨ। ਮੌਨਸੂਨ ਸਰਕਾਰ ਲਈ ਚੁਣੌਤੀ ਬਣ ਗਿਆ ਹੈ ਕਿਉਂਕਿ ਸਰਕਾਰ ਨਾਲ ਸਬੰਧਤ ਵਿਭਾਗਾਂ ਨੇ…
