ਸਮਾਜਿਕ ਕਦਰਾਂ-ਕੀਮਤਾਂ ਦਾ ਬੈਂਕ, ਵੱਖਰੇ ਵਿਭਾਗ ਅਤੇ ਵੱਖਰੇ ਬਜਟ ਦੀ ਲੋੜ ⋆ D5 ਨਿਊਜ਼
ਅਮਰਜੀਤ ਸਿੰਘ ਵੜੈਚ (94178-01988) ਵਿਸ਼ਵ ਵਿੱਚ ਬਜ਼ੁਰਗਾਂ ਦੀ ਆਬਾਦੀ ਵੱਧ ਰਹੀ ਹੈ। ਸੰਯੁਕਤ ਰਾਸ਼ਟਰ ਆਬਾਦੀ ਫੰਡ ਦੀ ਰਿਪੋਰਟ ਅਨੁਸਾਰ ਸਾਲ 2036 ਤੱਕ ਭਾਰਤ ਵਿੱਚ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਗਿਣਤੀ 17 ਕਰੋੜ ਹੋ ਜਾਵੇਗੀ, ਜੋ ਅੱਜ 11.5 ਕਰੋੜ ਹੈ। ਪੰਜਾਬੀ ਦੀ ਇੱਕ ਕਹਾਵਤ ਹੈ ਕਿ ਬਜ਼ੁਰਗ ਘਰ ਦੀ ਜਿੰਦ ਜਾਨ ਹੁੰਦੇ ਹਨ।…
