10 ਸਾਲਾ ਰਾਹੁਲ ਬੋਰਵੈੱਲ ‘ਚ ਡਿੱਗਿਆ, ਰਾਹੁਲ ਤੱਕ ਪਹੁੰਚਣ ‘ਚ ਲੱਗ ਸਕਦੇ ਪੰਜ ਘੰਟੇ – Punjabi News Portal
ਛੱਤੀਸਗੜ੍ਹ ਦੇ ਜਾਜਗੀਰ-ਚੰਪਾ ਜ਼ਿਲੇ ਦੇ ਮਲਖਰੋਡਾ ਬਲਾਕ ਦੇ ਪੀਹਰੀਦ ਪਿੰਡ ‘ਚ ਰਾਹੁਲ ਸਾਹੂ ਨਾਂ ਦਾ 10 ਸਾਲਾ ਲੜਕਾ 80 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗ ਗਿਆ। ਬੱਚੇ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਰਾਹਤ ਅਤੇ ਬਚਾਅ ਕਾਰਜ ਜਾਰੀ ਹੈ। ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਬੱਚੇ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਅਧਿਕਾਰੀਆਂ ਨੂੰ ਜ਼ਰੂਰੀ ਨਿਰਦੇਸ਼ ਦਿੱਤੇ ਹਨ। ਜਗਗੀਰ-ਚੰਪਾ…
